Mexico (Official Video) Kulbir Jhinjer | Manna Music | Teji Sandhu | Latest Punjabi Songs 2021



Kulbir Jhinjer Worldwide Presents

Song – Mexico
Singer/Lyrics/Composer – Kulbir Jhinjer
Music – Manna Music
Video – Teji Sandhu

Online Promotions & Digital Partner – Gold Media
Instagram –

Kulbir Jhinjer on Instagram –
Kulbir Jhinjer on Facebook –
Kulbir Jhinjer on Snapchat –

28 comments

  1. ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ
    ਤੇਰੇ ਗੁੱਚੀ ਲਿਖਿਅਾ ਜੀਨਾਂ ਤੇ
    ਤੇਰਾ ਸੀਰੀ ਖੇਤਾਂ ਵਿੱਚ ਰੁੱਲਦਾ
    ਕੰਮ ਕਰਦਾ ਵਾਂਗ ਮਸ਼ੀਨਾਂ ਤੇ
    ਤੈਨੂੰ ਤੇਰੀ ਹੀ ਸੋਚ ਦਾ ਜੋ ਕੱਦ ਛੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ…
    ਤੁਸੀਂ ਜੰਮਦੇ ਮਾਲਿਕ ਲੱਖਾਂ ਦੇ
    ਅਸੀਂ ਕੋਡੀਅਾਂ ਦੇ ਨਾ ਕੱਖਾਂ ਦੇ
    ਸਾਡੀ ਦਿਹਾੜੀ ਲੱਗੇ ਨਾ ਲੱਗੇ
    ਚੁੱਲ੍ਹਾ ਤਪਦਾ ਨਹੀਂ ਬਿਨ ਸੱਕਾਂ ਦੇ
    ਸਾਨੂੰ ਸਾਡੇ ਬੱਚਿਅਾਂ ਦਾ ਭੁੱਖਾ ਜੋ ਪੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ……….
    ਥੋਡੇ ਚੰਡੀਗੜ੍ਹ ਵਿੱਚ ਪੜਦੇ ਨੇਂ
    ਨਾਲੇ ਮੰਡੀਰ-ਮਸਤੀਅਾਂ ਕਰਦੇ ਨੇਂ
    ਸਪੋਟ ਬਾਪੂ ਦੀ ਸਿਰ ਤੇ ਹੈ
    ਤਾਂਹੀਂ ਤਾਂ ਭਿੜਦੇ ਲੜਦੇ ਨੇਂ
    ਤੇਰੇ ਬੁੱਲਟ ਤੇ ਲਿਖਿਅਾ ਵੱਡਾ ਕਰਕੇ#ਝੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ……
    ਤੂੰ #ਅਮਰੀਕ ਤੋਂ ਕਦੇ ਪੁੱਛ ਅਾ ਕੇ
    #ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ
    ਸ਼ਮਸਾਨ ਘਾਟ ਇਥੇ ਵੱਖਰੇ ਨੇਂ
    ਹਰ ਜਾਤ ਦਾ ਗੁਰੂਦੁਅਾਰਾ ਏ
    ਤੈਨੂੰ ਤੇਰਾ ਹੀ ਮਨ ਅੰਦਰ ਵਾਲਾ ਖੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਝਿੰਜਰਾ ਤੈਨੂੰ ਰਾਖਵਾਂ-ਕੋਟਾ ਮਾਰ ਗਿਅਾ…
    #ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ..

Leave a comment

Your email address will not be published. Required fields are marked *